• About
  • Advertise
  • Careers
  • Contact
Friday, February 26, 2021
  • Login
No Result
View All Result
NEWSLETTER
Times of Punjab
  • Home
  • ਕੋਰੋਨਾਵਾਇਰਸ
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ
    ਸ੍ਰੀ ਜਪੁਜੀ ਸਾਹਿਬ (ਭਾਗ ਸੋਲਵਾਂ) : ਨਿਰੰਕਾਰ ਦੀ ਸਾਰੀ ਰਚਨਾ ਉਸ ਦੇ ਹੀ ਗੁਣ ਗਾ ਰਹੀ ਹੈ

    ਇਤਿਹਾਸ: ‘ਕਿਰਤ ਕਰੋ ਅਤੇ ਵੰਡ ਛਕੋ’ ਦੀ ਸੱਚੀ-ਸੁੱਚੀ ਉਦਾਹਰਣ ਭਾਈ ਲਾਲੋ ਜੀ

    ਹਲਕਾ ਬਠਿੰਡਾ ਵਿੱਚ ਬਿਜਲੀ ਚੋਰਾਂ ਵਿਰੁੱਧ ਕੀਤੀ ਗਈ ਵੱਡੀ ਕਾਰਵਾਈ : ਇੰਜ: ਜੀਵਨ ਕੁਮਾਰ ਕਾਂਸਲ

    ਮੋਟਰਸਾਇਕਲ ਤੇ ਰੇਹੜੇ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ

    ਮੁੱਖ ਮੰਤਵ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ’ਚ ਮਹਾਂਮਾਰੀ ਪ੍ਰਤੀ ਵੱਧ ਤੋਂ ਵਧ ਜਾਗਰੂਕਤਾ ਪੈਦਾ ਕਰਨਾ

    ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ’ਚ 700 ਬੈਡਾਂ ਵਾਲੀ ਵਾਧੂ ਕੁਆਰੰਟੀਨ ਸਹੂਲਤ ਤਿਆਰ ਕਰਨ ਦੀਆਂ ਹਦਾਇਤਾਂ

    ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ’ਚ ਪੰਜਵੀਂ ਵਾਰ ਮਿਲਿਆ ਵਧੀਆ ਕਾਰਗੁਜ਼ਾਰੀ ਲਈ ਪੁਰਸਕਾਰ

    ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

    ਮਾਨਸਾ: ਪੁਲਿਸ ਮੁਲਾਜ਼ਮਾਂ ਸਮੇਤ ਹੁਣ ਤੱਕ 7500 ਤੋਂ ਵਧੇਰੇ ਲੋਕਾਂ ਦੇ ਲਏ ਜਾ ਚੁੱਕੇ ਹਨ ਸੈਂਪਲ

  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਮਨੋਰੰਜਨ
  • ਵੀਡੀਓ

    Betterment Moves Beyond Robo-Advising With Human Financial Planners

    A Digital Media Startup Growing Up With Millennial Women

    Bill Gates’ iconic donkey game arrives on iPhone, Apple Watch

    Indonesia’s Largest Fleet Of Taxis Teams Up To Beat Ride-hailing Apps

    Trump Didn’t Record Comey, White House Tells House Intel Panel

    Uber’s Turbulent Week: Kalanick Out, New Twist In Google Lawsuit

    Trending Tags

    • Sillicon Valley
    • Climate Change
    • Election Results
    • Flat Earth
    • Golden Globes
    • MotoGP 2017
    • Mr. Robot

Home ਪੰਜਾਬ ਦੋਆਬਾ

ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ’ਚ ਪੰਜਵੀਂ ਵਾਰ ਮਿਲਿਆ ਵਧੀਆ ਕਾਰਗੁਜ਼ਾਰੀ ਲਈ ਪੁਰਸਕਾਰ

Balli Saini by Balli Saini
June 27, 2020
in ਦੋਆਬਾ
ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ’ਚ ਪੰਜਵੀਂ ਵਾਰ ਮਿਲਿਆ ਵਧੀਆ ਕਾਰਗੁਜ਼ਾਰੀ ਲਈ ਪੁਰਸਕਾਰ
0
SHARES
4
VIEWS
Share on FacebookShare on TwitterShare on WhatsApp

Passport Office Jalandhar: ਜਲੰਧਰ 27 ਜੂਨ 2020: ਇਕ ਹੋਰ ਵਿਲੱਖਣ ਪ੍ਰਾਪਤੀ ਕਰਦਿਆਂ ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ਵਿਚੋਂ ਪੰਜਵੀਂ ਵਾਰ ਵਧੀਆ ਕਾਰਗੁਜਾਰੀ ਦਿਖਾਉਣ ਬਦਲੇ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਜਨਲ ਪਾਸਪੋਰਟ ਅਫ਼ਸਰ ਸ੍ਰੀ ਰਾਜ ਕੁਮਾਰ ਬਾਲ ਨੇ ਦੱਸਿਆ ਕਿ ਹਰ ਸਾਲ ‘ਪਾਸਪੋਰਟ ਸੇਵਾ ਦਿਵਸ’ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ 24 ਜੂਨ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਕੋਵਿਡ-19 ਮਹਾਂਮਾਰੀ ਦੌਰਾਨ ‘ਪਾਸਪੋਰਟ ਸੇਵਾ ਦਿਵਸ’ ਵੀਡੀਓ ਕਾਨਫਰੰਸਿੰਗ ਰਾਹੀਂ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ‘ਪਾਸਪੋਰਟ ਸੇਵਾ ਦਿਵਸ’ ਮੌਕੇ ਹਰ ਸਾਲ ਦੇਸ਼ ਦੇ ਪਾਸਪੋਰਟ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਅਤੇ ਹੋਰ ਮਹੱਤਵਪੂਰਨ ਤੱਥਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਰਿਜਨਲ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਪਾਸਪੋਰਟ ਦਫ਼ਤਰਾਂ ਦੀ ਬਹਿਤਰੀਨ ਕਾਰਗੁਜ਼ਾਰੀ ਲਈ ਪਾਸਪੋਰਟ ਸੇਵਾ ਇਨਾਮ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ਵਿੱਚ ਪੰਜਵੀਂ ਵਾਰ ਵਧੀਆ ਕਾਰਗੁਜ਼ਾਰੀ ਲਈ ਪਹਿਲਾ ਇਨਾਮ ਦਿੱਤਾ ਗਿਆ।

ਇਸ ਸਬੰਧੀ ਪਾਸਪੋਰਟ ਦਫ਼ਤਰ ਦੇ ਪੂਰੇ ਅਮਲੇ ਅਤੇ ਜਲੰਧਰ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਖੇਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਵਧਾਈ ਦਿੰਦਿਆਂ ਸ੍ਰੀ ਬਾਲੀ ਨੇ ਕਿਹਾ ਕਿ ਇਸ ਨਾਲ ਪਾਸਪੋਰਟ ਦਫ਼ਤਰ ਜਲੰਧਰ ਦਾ ਸਮੁੱਚਾ ਅਮਲਾ ਭਵਿੱਖ ਵਿੱਚ ਲੋਕਾਂ ਦੀ ਹੋਰ ਵੀ  ਵਧੀਆ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਲਈ ਉਤਸ਼ਾਹ ਨਾਲ ਭਰ ਗਿਆ ਹੈ। ਰਿਜਨਲ ਪਾਸਪੋਰਟ ਅਫ਼ਸਰ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਜਲੰਧਰ ਇਸ ਸਨਮਾਨ ਲਈ ਚੁਣੇ ਜਾਣ ਲਈ ਬਹੁਤ ਮਾਨ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮੁੱਚੇ ਅਮਲੇ ਵਲੋਂ ਪੂਰੀ ਲਗਨ ਤੇ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਬਦਲੇ ਮਿਲਿਆ ਹੈ। ਉਨ੍ਹਾਂ ਸਹੁੰ ਚੁੱਕੀ ਕੇ ਪਾਸਪੋਰਟ ਦਫ਼ਤਰ ਵਲੋਂ ਦਫ਼ਤਰ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਲੋਕਾਂ ਦੀ ਅਗਾਊਂ ਵੀ ਪੂਰੇ ਉਤਸ਼ਾਹ ਨਾਲ ਸੇਵਾ ਕਰਦਾ ਰਹੇਗਾ।

Previous Post

ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

Next Post

ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ’ਚ 700 ਬੈਡਾਂ ਵਾਲੀ ਵਾਧੂ ਕੁਆਰੰਟੀਨ ਸਹੂਲਤ ਤਿਆਰ ਕਰਨ ਦੀਆਂ ਹਦਾਇਤਾਂ

Balli Saini

Balli Saini

Related Posts

ਮੋਟਰਸਾਇਕਲ ਤੇ ਰੇਹੜੇ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ

ਮੋਟਰਸਾਇਕਲ ਤੇ ਰੇਹੜੇ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ

by Balli Saini
June 27, 2020
0

ਅੱਜ ਸ਼ੇਰ ਸ਼ਾਹ ਸੂਰੀ ਮਾਰਗ ਜਲੰਧਰ –ਅੰਮ੍ਰਿਤਸਰ ਰੋਡ ‘ਤੇ ਇੱਕ ਮੋਟਰ ਸਾਈਕਿਲ ਅਤੇ ਰੇਹੜੇ ਦੀ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ...

ਮੁੱਖ ਮੰਤਵ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ’ਚ ਮਹਾਂਮਾਰੀ ਪ੍ਰਤੀ ਵੱਧ ਤੋਂ ਵਧ ਜਾਗਰੂਕਤਾ ਪੈਦਾ ਕਰਨਾ

ਮੁੱਖ ਮੰਤਵ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ’ਚ ਮਹਾਂਮਾਰੀ ਪ੍ਰਤੀ ਵੱਧ ਤੋਂ ਵਧ ਜਾਗਰੂਕਤਾ ਪੈਦਾ ਕਰਨਾ

by Balli Saini
June 27, 2020
0

ਜਲੰਧਰ 27 ਜੂਨ 2020: ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਸ਼ਹਿਰੀ ਸਥਾਨਕ ਸੰਸਥਾਵਾਂ ਜਿਨਾਂ ਵਿੱਚ ਨਗਰ...

ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ’ਚ 700 ਬੈਡਾਂ ਵਾਲੀ ਵਾਧੂ ਕੁਆਰੰਟੀਨ ਸਹੂਲਤ ਤਿਆਰ ਕਰਨ ਦੀਆਂ ਹਦਾਇਤਾਂ

ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ’ਚ 700 ਬੈਡਾਂ ਵਾਲੀ ਵਾਧੂ ਕੁਆਰੰਟੀਨ ਸਹੂਲਤ ਤਿਆਰ ਕਰਨ ਦੀਆਂ ਹਦਾਇਤਾਂ

by Balli Saini
June 27, 2020
0

Deputy Commissioner Instructs: ਜਲੰਧਰ 27 ਜੂਨ 2020: ਜ਼ਿਲ੍ਹੇ ਵਿੱਚ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਦਿੱਤੀਆਂ ਜਾ ਰਹੀਆਂ ਇਲਾਜ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ...

ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

by Balli Saini
June 27, 2020
0

Under Mission Fateh: ਕਪੂਰਥਲਾ, 27 ਜੂਨ : ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਦੇ ਖ਼ਤਰੇ ਪ੍ਰਤੀ ਸੁਚੇਤ ਕਰਨ ਲਈ ਸੂਬੇ...

Rap group call out publication for using their image in place of ‘gang’

by Balli Saini
May 24, 2020
0

Dropcap the popularization of the “ideal measure” has led to advice such as “Increase font size for large screens and...

Johnny Depp Jokes About Assassinating Trump, Then Apologizes

by Balli Saini
May 13, 2020
0

Intro text we refine our methods of responsive web design, we’ve increasingly focused on measure and its relationship to how...

Next Post
ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ’ਚ 700 ਬੈਡਾਂ ਵਾਲੀ ਵਾਧੂ ਕੁਆਰੰਟੀਨ ਸਹੂਲਤ ਤਿਆਰ ਕਰਨ ਦੀਆਂ ਹਦਾਇਤਾਂ

ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ’ਚ 700 ਬੈਡਾਂ ਵਾਲੀ ਵਾਧੂ ਕੁਆਰੰਟੀਨ ਸਹੂਲਤ ਤਿਆਰ ਕਰਨ ਦੀਆਂ ਹਦਾਇਤਾਂ

Leave a Reply Cancel reply

Your email address will not be published. Required fields are marked *

Recommended

ਬਟਾਲਾ : ਐਕਸਾਈਜ਼ ਵਿਭਾਗ ਵੱਲੋਂ 1400 ਲੀਟਰ ਸ਼ਰਾਬ ਨਾਲ ਇਕ ਔਰਤ ਸਣੇ ਦੋ ਕਾਬੂ

8 months ago

New York Newest Vegan Spot: No Shade From Us, Shady Shack Is On Point

10 months ago

Popular News

    Connect with us

    Times of Punjab

    Times of Punjab © 2020 Design by Animedia Pro.

    Latest Punjabi News Online

    • About
    • Advertise
    • Careers
    • Contact

    Follow Us

    No Result
    View All Result
    • Home
    • ਖੇਡਾਂ
    • ਅੰਤਰਰਾਸ਼ਟਰੀ
    • ਮਨੋਰੰਜਨ
    • ਕੋਰੋਨਾਵਾਇਰਸ
    • ਰਾਸ਼ਟਰੀ
    • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
    • ਵੀਡੀਓ

    Times of Punjab © 2020 Design by Animedia Pro.

    Welcome Back!

    Login to your account below

    Forgotten Password?

    Create New Account!

    Fill the forms bellow to register

    All fields are required. Log In

    Retrieve your password

    Please enter your username or email address to reset your password.

    Log In