• About
  • Advertise
  • Careers
  • Contact
Friday, February 26, 2021
  • Login
No Result
View All Result
NEWSLETTER
Times of Punjab
  • Home
  • ਕੋਰੋਨਾਵਾਇਰਸ
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ
    ਸ੍ਰੀ ਜਪੁਜੀ ਸਾਹਿਬ (ਭਾਗ ਸੋਲਵਾਂ) : ਨਿਰੰਕਾਰ ਦੀ ਸਾਰੀ ਰਚਨਾ ਉਸ ਦੇ ਹੀ ਗੁਣ ਗਾ ਰਹੀ ਹੈ

    ਸ੍ਰੀ ਜਪੁਜੀ ਸਾਹਿਬ (ਭਾਗ ਸੋਲਵਾਂ) : ਨਿਰੰਕਾਰ ਦੀ ਸਾਰੀ ਰਚਨਾ ਉਸ ਦੇ ਹੀ ਗੁਣ ਗਾ ਰਹੀ ਹੈ

    ਇਤਿਹਾਸ: ‘ਕਿਰਤ ਕਰੋ ਅਤੇ ਵੰਡ ਛਕੋ’ ਦੀ ਸੱਚੀ-ਸੁੱਚੀ ਉਦਾਹਰਣ ਭਾਈ ਲਾਲੋ ਜੀ

    ਇਤਿਹਾਸ: ‘ਕਿਰਤ ਕਰੋ ਅਤੇ ਵੰਡ ਛਕੋ’ ਦੀ ਸੱਚੀ-ਸੁੱਚੀ ਉਦਾਹਰਣ ਭਾਈ ਲਾਲੋ ਜੀ

    ਹਲਕਾ ਬਠਿੰਡਾ ਵਿੱਚ ਬਿਜਲੀ ਚੋਰਾਂ ਵਿਰੁੱਧ ਕੀਤੀ ਗਈ ਵੱਡੀ ਕਾਰਵਾਈ : ਇੰਜ: ਜੀਵਨ ਕੁਮਾਰ ਕਾਂਸਲ

    ਹਲਕਾ ਬਠਿੰਡਾ ਵਿੱਚ ਬਿਜਲੀ ਚੋਰਾਂ ਵਿਰੁੱਧ ਕੀਤੀ ਗਈ ਵੱਡੀ ਕਾਰਵਾਈ : ਇੰਜ: ਜੀਵਨ ਕੁਮਾਰ ਕਾਂਸਲ

    ਮੋਟਰਸਾਇਕਲ ਤੇ ਰੇਹੜੇ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ

    ਮੋਟਰਸਾਇਕਲ ਤੇ ਰੇਹੜੇ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ

    ਮੁੱਖ ਮੰਤਵ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ’ਚ ਮਹਾਂਮਾਰੀ ਪ੍ਰਤੀ ਵੱਧ ਤੋਂ ਵਧ ਜਾਗਰੂਕਤਾ ਪੈਦਾ ਕਰਨਾ

    ਮੁੱਖ ਮੰਤਵ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ’ਚ ਮਹਾਂਮਾਰੀ ਪ੍ਰਤੀ ਵੱਧ ਤੋਂ ਵਧ ਜਾਗਰੂਕਤਾ ਪੈਦਾ ਕਰਨਾ

    ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ’ਚ 700 ਬੈਡਾਂ ਵਾਲੀ ਵਾਧੂ ਕੁਆਰੰਟੀਨ ਸਹੂਲਤ ਤਿਆਰ ਕਰਨ ਦੀਆਂ ਹਦਾਇਤਾਂ

    ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਜ਼ਿਲ੍ਹੇ ’ਚ 700 ਬੈਡਾਂ ਵਾਲੀ ਵਾਧੂ ਕੁਆਰੰਟੀਨ ਸਹੂਲਤ ਤਿਆਰ ਕਰਨ ਦੀਆਂ ਹਦਾਇਤਾਂ

    ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ’ਚ ਪੰਜਵੀਂ ਵਾਰ ਮਿਲਿਆ ਵਧੀਆ ਕਾਰਗੁਜ਼ਾਰੀ ਲਈ ਪੁਰਸਕਾਰ

    ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ’ਚ ਪੰਜਵੀਂ ਵਾਰ ਮਿਲਿਆ ਵਧੀਆ ਕਾਰਗੁਜ਼ਾਰੀ ਲਈ ਪੁਰਸਕਾਰ

    ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

    ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

    ਮਾਨਸਾ: ਪੁਲਿਸ ਮੁਲਾਜ਼ਮਾਂ ਸਮੇਤ ਹੁਣ ਤੱਕ 7500 ਤੋਂ ਵਧੇਰੇ ਲੋਕਾਂ ਦੇ ਲਏ ਜਾ ਚੁੱਕੇ ਹਨ ਸੈਂਪਲ

    ਮਾਨਸਾ: ਪੁਲਿਸ ਮੁਲਾਜ਼ਮਾਂ ਸਮੇਤ ਹੁਣ ਤੱਕ 7500 ਤੋਂ ਵਧੇਰੇ ਲੋਕਾਂ ਦੇ ਲਏ ਜਾ ਚੁੱਕੇ ਹਨ ਸੈਂਪਲ

  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਮਨੋਰੰਜਨ
  • ਵੀਡੀਓ

    Betterment Moves Beyond Robo-Advising With Human Financial Planners

    A Digital Media Startup Growing Up With Millennial Women

    Bill Gates’ iconic donkey game arrives on iPhone, Apple Watch

    Indonesia’s Largest Fleet Of Taxis Teams Up To Beat Ride-hailing Apps

    Trump Didn’t Record Comey, White House Tells House Intel Panel

    Uber’s Turbulent Week: Kalanick Out, New Twist In Google Lawsuit

    Trending Tags

    • Sillicon Valley
    • Climate Change
    • Election Results
    • Flat Earth
    • Golden Globes
    • MotoGP 2017
    • Mr. Robot

Home ਪੰਜਾਬ ਮਾਲਵਾ

ਮਾਨਸਾ: ਪੁਲਿਸ ਮੁਲਾਜ਼ਮਾਂ ਸਮੇਤ ਹੁਣ ਤੱਕ 7500 ਤੋਂ ਵਧੇਰੇ ਲੋਕਾਂ ਦੇ ਲਏ ਜਾ ਚੁੱਕੇ ਹਨ ਸੈਂਪਲ

Balli Saini by Balli Saini
June 27, 2020
in ਮਾਲਵਾ
ਮਾਨਸਾ: ਪੁਲਿਸ ਮੁਲਾਜ਼ਮਾਂ ਸਮੇਤ ਹੁਣ ਤੱਕ 7500 ਤੋਂ ਵਧੇਰੇ ਲੋਕਾਂ ਦੇ ਲਏ ਜਾ ਚੁੱਕੇ ਹਨ ਸੈਂਪਲ
0
SHARES
4
VIEWS
Share on FacebookShare on TwitterShare on WhatsApp

Corona Samples: ਮਾਨਸਾ, 27 ਜੂਨ : ਦੁਨੀਆ ਭਰ ਵਿੱਚ ਫੈਲੀ ਮਹਾਂਮਾਰੀ ਕੋਰਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਜਿੱਥੇ ਮੂਹਰਲੀ ਕਤਾਰ ਦੇ ਯੋਧੇ (ਡਾਕਟਰ, ਪੈਰਾ-ਮੈਡੀਕਲ ਸਟਾਫ, ਸੈਨੀਟਾਈਜ ਸਟਾਫ ਆਦਿ) ਸਿਰਤੋੜ ਯਤਨ ਕਰ ਰਹੇ ਹਨ, ਉਥੇ ਹੀ ਜ਼ਿਲਾ ਮਾਨਸਾ ਅੰਦਰ ਪਬਲਿਕ ਦਾ ਇਸ ਮਹਾਂਮਾਰੀ ਤੋਂ ਬਚਾਅ ਕਰਨ ਲਈ ਮਾਨਸਾ ਪੁਲਿਸ ਵੱਲੋਂ ਵੀ ਦਿਨ/ਰਾਤ ਡਿਊਟੀ ਨਿਭਾ ਕੇ ਉਹਨਾਂ ਨੂੰ ਜਾਗਰੂਕ ਕਰਕੇ ਇਸ ਮਹਾਂਮਾਰੀ ਨਾਲ ਅੱਗੇ ਹੋ ਕੇ ਲੜਿਆ ਜਾ ਰਿਹਾ ਹੈ।ਇਸ ਲਈ ਪੁਲਿਸ ਮੁਲਾਜ਼ਮਾਂ ਦੀ ਸਿਹਤ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀ ਟੀਮ ਨੇ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰਨਾ ਮਹਾਂਮਾਰੀ ਤੇ ਫਤਿਹ ਪ੍ਰਾਪਤ ਕਰਨ ਲਈ ਜੋ ਮਿਸ਼ਨ ਫਤਿਹ ਸੁਰੂ ਕੀਤਾ ਗਿਆ ਹੈ, ਉਸ ਪ੍ਰਤੀ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਉਸਦੀ ਪਾਲਣਾ ਕਰਦੇ ਹੋਏ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖੀਏ, ਮਾਸਕ ਪਹਿਨੀਏ, ਹੱਥ ਸਾਬਣ ਨਾਲ ਧੋਣ ਅਤੇ ਸੈਨੀਟਾਈਜਰ ਦੀ ਵਰਤੋਂ ਕਰੀਏ ਅਤੇ ਪਬਲਿਕ ਨੂੰ ਜਾਗਰੂਕ ਕਰਕੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਈਏ।ਉਨ੍ਹਾਂ ਕਿਹਾ ਕਿ ਪੁਲਿਸ ਦੀ ਫੀਲਡ ਵਿੱਚ ਡਿਊਟੀ ਹੋਣ ਕਰਕੇ ਅਤੇ ਉਸਦਾ ਆਮ ਜਨਤਾ ਨਾਲ ਸਿੱਧਾ ਸਬੰਧ ਹੋਣ ਕਰਕੇ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਕੋਰੋਨਾ ਜਾਂਚ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਨਸਾ ਪੁਲਿਸ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕੋਰਨਾ ਟੈਸਟ ਮਿਤੀ 11 ਜੂਨ 2020 ਤੋਂ ਕਰਵਾਉਣਾ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਹ ਕੋਰਨਾ ਟੈਸਟ ਮਾਨਸਾ ਦੇ ਮਾਹਿਰ ਡਾ. ਰਣਜੀਤ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਪੂਰੀਆਂ ਸਾਵਧਾਨੀਆਂ ਵਰਤਦੇ ਹੋਏ ਮੁਕੰਮਲ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਰਣਜੀਤ ਰਾਏ ਨੇ ਦੱਸਿਆ ਕਿ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਦੀ ਟੀਮ ਵੱਲੋਂ ਪਹਿਲਾਂ 1072 ਪੁਲਿਸ ਕਰਮਚਾਰੀਆਂ ਦਾ ਕੋਰਨਾ ਟੈਸਟ ਕੀਤਾ ਗਿਆ ਸੀ, ਜਿਹਨਾਂ ਦਾ ਰਿਜਲਟ ਨੈਗੇਟਿਵ ਆਇਆ ਹੈ ਅਤੇ ਅੱਜ ਕੁੱਲ 430 ਮੁਲਾਜਮਾਂ ਦੇ ਕੋਰਨਾ ਸੈਂਪਲ ਲਏ ਗਏ ਹਨ, ਜਿਹਨਾਂ ਦਾ ਨਤੀਜਾ 2 ਦਿਨਾਂ ਬਾਅਦ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਅੱਜ ਤੱਕ ਕੁੱਲ 1502 ਪੁਲਿਸ ਮੁਲਾਜਮਾਂ ਦੇ ਕੋਰਨਾਂ ਦੇ ਟੈਸਟ ਹੋ ਚੁੱਕੇ ਹਨ।ਡਾ. ਰਾਏ ਨੇ ਦੱਸਿਆ ਕਿ ਪੁਲਿਸ ਅਤੇ ਆਮ ਜਨਤਾ ਦੇ ਮਿਲਾ ਕੇ 7500 ਤੋਂ ਵੀ ਵੱਧ ਸੈਂਪਲ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਜਾ ਚੁੱਕੇ ਹਨ। ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਸ੍ਰੀ ਸੁਖਮੀਤ ਸਿੰਘ ਸਮਾਘ ਜੋ ਸਾਲ-2018 ਵਿੱਚ ਇੰਡੋਨੇਸ਼ੀਆ ਵਿਖੇ ਹੋਈਆ ਏਸ਼ੀਅਨ ਖੇਡਾਂ ਵਿੱਚ ਰੋਇੰਗ ਵਿੱਚ ਗੋਲਡ ਮੈਡਲਿਸਟ ਹਨ, ਨੇ ਪੁਲਿਸ ਕਰਮਚਾਰੀਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਜ਼ਿਲ੍ਹੇ ਅੰਦਰ ਕੋਰਨਾ ਵਾਇਰਸ ਤੋਂ ਬਚਾਅ ਲਈ ਉਠਾਏ ਜਾ ਰਹੇ ਕਦਮ ਸ਼ਲਾਘਾਯੋਗ ਹਨ।ਇਸ ਲਈ ਸਾਨੂੰ ਸਾਰਿਆਂ ਨੂੰ ਪੁਲਿਸ ਪ੍ਰਸਾਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਹਨਾਂ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ।ਸ਼੍ਰੀ ਸਮਾਘ ਨੇ ਡਾ. ਰਣਜੀਤ ਰਾਏ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਵੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਡਾਕਟਰ ਅਤੇ ਉਹਨਾਂ ਦਾ ਸਟਾਫ ਆਪਣੇ ਪਰਿਵਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਕੋਰਨਾ ਮਹਾਂਮਾਰੀ ਵਿਰੁੱਧ ਅੱਗੇ ਹੋ ਕੇ ਲੜ ਰਿਹਾ ਹੈ ਅਤੇ ਸਮਾਜਸੇਵਾ ਕਰ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਰਕਾਰ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ ਜੋ ਸਾਡੇ ਸਾਰਿਆਂ ਦੇ ਭਲੇ ਲਈ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਦਿਨ/ਰਾਤ ਦੀਆਂ ਡਿਊਟੀਆ ਹੋਣ ਕਰਕੇ ਪੁਲਿਸ ਕਰਮਚਾਰੀਆਂ ਦਾ ਕੋਰਨਾ ਟੈਸਟ ਸਿਫਟਵਾਈਜ ਕਰਵਾਇਆ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ ਕਰਮਚਾਰੀਆਂ ਦੇ ਟੈਸਟ ਵੀ ਜਲਦੀ ਹੀ ਮੁਕੰਮਲ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੋਰਨਾ ਟੈਸਟ ਮਾਹਿਰ ਡਾ. ਰਣਜੀਤ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਡਾ. ਅਰਸ਼ਦੀਪ ਸਿੰਘ, ਡਾ. ਵਿਸ਼ਵਜੀਤ ਸਿੰਘ, ਜਸਪਰੀਤ ਸਿੰਘ, ਭੁਪਿੰਦਰ ਸਿੰਘ, ਵਿਸ਼ਾਲ ਅਤੇ ਮਨਪਰੀਤ ਸਿੰਘ ਆਦਿ ਸਟਾਫ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਅਤਿ ਸ਼ਲਾਘਾਯੋਗ ਹੈ।ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀ ਜਦੋਂ ਮਿਸ਼ਨ ਫਤਿਹ ਤਹਿਤ ਅਸੀ ਕੋਰਨਾ ਮਾਹਮਾਰੀ ‘ਤੇ ਕਾਬੂ ਪਾਉਣ ਵਿੱਚ ਸਫਲ ਹੋ ਜਾਵਾਂਗੇ।

Previous Post

ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੇ ਲੋਕਾਂ ਨੂੰ ਘਰ-ਘਰ ਜਾ ਕੇ ਕੋਰੋਨਾ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

Next Post

ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

Balli Saini

Balli Saini

Related Posts

ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੇ ਲੋਕਾਂ ਨੂੰ ਘਰ-ਘਰ ਜਾ ਕੇ ਕੋਰੋਨਾ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੇ ਲੋਕਾਂ ਨੂੰ ਘਰ-ਘਰ ਜਾ ਕੇ ਕੋਰੋਨਾ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

by Balli Saini
June 27, 2020
0

Municipal councils: ਮਾਨਸਾ, 27 ਜੂਨ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਘਰ-ਘਰ ਜਾ ਕੇ ਕੋਰੋਨਾ ਵਾਇਰਸ...

ਮਿਸ਼ਨ ਫਤਿਹ ਤਹਿਤ ਡੋਰ-ਟੂ-ਡੋਰ ਮੁਹਿੰਮ ਚਲਾ ਕੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ: ਵਧੀਕ ਡਿਪਟੀ ਕਮਿਸ਼ਨਰ

ਮਿਸ਼ਨ ਫਤਿਹ ਤਹਿਤ ਡੋਰ-ਟੂ-ਡੋਰ ਮੁਹਿੰਮ ਚਲਾ ਕੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ: ਵਧੀਕ ਡਿਪਟੀ ਕਮਿਸ਼ਨਰ

by Balli Saini
June 27, 2020
0

Awareness created by launching: ਮਾਨਸਾ, 26 ਜੂਨ: ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਡੋਰ ਟੂ...

ਪੁਲਿਸ ਨੇ ਸੁਲਝਾਇਆ ਪਿੰਡ ਕੈਰੋਂ ’ਚ 5 ਕਤਲਾਂ ਦਾ ਮਾਮਲਾ, ਨਸ਼ੇ ’ਚ ਧੁੱਤ ਪੁੱਤਰ ਨੇ ਕਤਲ ਕੀਤਾ ਪਰਿਵਾਰ

ਪੁਲਿਸ ਨੇ ਸੁਲਝਾਇਆ ਪਿੰਡ ਕੈਰੋਂ ’ਚ 5 ਕਤਲਾਂ ਦਾ ਮਾਮਲਾ, ਨਸ਼ੇ ’ਚ ਧੁੱਤ ਪੁੱਤਰ ਨੇ ਕਤਲ ਕੀਤਾ ਪਰਿਵਾਰ

by Balli Saini
June 27, 2020
0

Police solve 5 murder cases : ਤਰਨਤਾਰਨ : ਬੀਤੇ ਦਿਨ ਪਿੰਡ ਕੈਰੋਂ ’ਚ ਇਕੋ ਹੀ ਪਰਿਵਾਰ ਦੇ ਪੰਜ ਜੀਆਂ ਦੇ...

ਕੋਰੋਨਾ ਸੰਕਟ ਦੌਰਾਨ ਵੀ ਲੁਧਿਆਣਾ ‘ਚ ਭਾਜਪਾ ਦੀ ਵਰਚੂਅਲ ਰੈਲੀ ਨੂੰ ਭਰਵਾ ਹੁੰਗਾਰਾ

ਕੋਰੋਨਾ ਸੰਕਟ ਦੌਰਾਨ ਵੀ ਲੁਧਿਆਣਾ ‘ਚ ਭਾਜਪਾ ਦੀ ਵਰਚੂਅਲ ਰੈਲੀ ਨੂੰ ਭਰਵਾ ਹੁੰਗਾਰਾ

by Balli Saini
June 27, 2020
0

BJP Virtual Rally Ludhiana: ਲੁਧਿਆਣਾ ‘ਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਵਰਚੂਅਲ ਰੈਲੀ ਨੂੰ ਸੁਣਨ ਲਈ ਭਾਜਪਾ ਅਹੁਦਾਧਿਕਾਰੀ ਜ਼ਿਲ੍ਹਾ ਦਫਤਰ ‘ਚ...

Using A Mind Reading Device, ‘locked-in’ Patients Told Researchers They’re Happy

by Balli Saini
May 9, 2020
0

Intro text we refine our methods of responsive web design, we’ve increasingly focused on measure and its relationship to how...

These Edible Pick-Up Sticks Let You Play With Your Food

by Balli Saini
May 6, 2020
0

Dropcap the popularization of the “ideal measure” has led to advice such as “Increase font size for large screens and...

Next Post
ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

ਮਿਸ਼ਨ ਫ਼ਤਿਹ ਤਹਿਤ ਨਿਗਮਾਂ, ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਟੀਮਾਂ ਨੇ ਚਲਾਈ ਜਾਗਰੂਕਤਾ ਮੁਹਿੰਮ

Leave a Reply Cancel reply

Your email address will not be published. Required fields are marked *

Recommended

Watch Justin Timberlake’s ‘Cry Me a River’ Come to Life in Mesmerizing Dance

10 months ago

Finland Has An Education System The Other Country Should Learn From

10 months ago

Popular News

    Connect with us

    Times of Punjab

    Times of Punjab © 2020 Design by Animedia Pro.

    Latest Punjabi News Online

    • About
    • Advertise
    • Careers
    • Contact

    Follow Us

    No Result
    View All Result
    • Home
    • ਖੇਡਾਂ
    • ਅੰਤਰਰਾਸ਼ਟਰੀ
    • ਮਨੋਰੰਜਨ
    • ਕੋਰੋਨਾਵਾਇਰਸ
    • ਰਾਸ਼ਟਰੀ
    • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
    • ਵੀਡੀਓ

    Times of Punjab © 2020 Design by Animedia Pro.

    Welcome Back!

    Login to your account below

    Forgotten Password?

    Create New Account!

    Fill the forms bellow to register

    All fields are required. Log In

    Retrieve your password

    Please enter your username or email address to reset your password.

    Log In